Sunday, 6 October 2019

Sai murad shah ji


  • ਹੋਰ  ਕੀ ਮੰਗਣਾ ਮੈਂ ਰੱਬ ਕੋਲੋਂ,ਇਕ ਖੈਰ ਮੰਗਾ ਤੇਰੇ ਦਮ ਦੀ

ਬਾਜ ਸੱਜਣ ਲਾਜਪਾਲ ਤੇਰੇ,ਮੈਂ ਕੋਜੀ ਹਾਂ ਕੇਡੇ ਕੰਮ ਦੀ

ਪਲ ਪਲ ਮਾਣੇ ਸੁਖ ਵੇ ਹਜਾਰਾ,ਘੱਡੀ ਵੇਖੇ ਨਾ ਕੋਈ ਅਲੱਮ ਦੀ

ਬਦਰ ਹਮੇਸ਼ਾ ਮੌਲਾ ਰੱਖੇ,ਢੋਲਾ ਤੈਂ ਤੇ ਨਜ਼ਰ ਕਰਮ ਦੀ

No comments:

Post a Comment