Jai baba murad shah ji
Sunday, 6 October 2019
Sai murad shah ji
ਹੋਰ ਕੀ ਮੰਗਣਾ ਮੈਂ ਰੱਬ ਕੋਲੋਂ,ਇਕ ਖੈਰ ਮੰਗਾ ਤੇਰੇ ਦਮ ਦੀ
ਬਾਜ ਸੱਜਣ ਲਾਜਪਾਲ ਤੇਰੇ,ਮੈਂ ਕੋਜੀ ਹਾਂ ਕੇਡੇ ਕੰਮ ਦੀ
ਪਲ ਪਲ ਮਾਣੇ ਸੁਖ ਵੇ ਹਜਾਰਾ,ਘੱਡੀ ਵੇਖੇ ਨਾ ਕੋਈ ਅਲੱਮ ਦੀ
ਬਦਰ ਹਮੇਸ਼ਾ ਮੌਲਾ ਰੱਖੇ,ਢੋਲਾ ਤੈਂ ਤੇ ਨਜ਼ਰ ਕਰਮ ਦੀ
Lakh data peer
💦🌾💦🌾🌸💦🌾💦🌾
कही भी इतना आनंद नही,
जितना तेरे ध्यान मे है,
और इतना सुख कही नही,
जितना तेरे नाम मे है,
घूम ली सारी दुनिया,
पर एक तू ही सच्चा लगता है,
तेरी रहमत का क्या कहना,
हर ओर तेरा ठिकाना लगता है,
मुझको तो पागल तेरे दर का
कहलाना अच्छा लगता है ।
❤जै लाला वाले दी❤
💦🌾💦🌾🌸💦🌾💦🌾
❤Baba murad shah ji❤
baba murad shah jiਮੇਰੇ ਫ਼ੱਕਰ ਦੀ ਦੇਖ ਕਰਾਮਤ ਤਾਈਂ,
ਦੁਨੀਆਂ ਹੁੰਦੀ ਪਈ ਹੈਰਾਨ ਏ।
ਮੁਲਾਂ ਦੀ ਕੀਤੇ ਕਬ਼ਰ ਨੀ ਲੱਬਦੀ,
ਮੇਰੇ ਫ਼ੱਕਰ ਦਾ ਕੈਮ ਨਿਸ਼ਾਨ ਏ,
Jai ho Mast
Baba murad shah ji
a di
Lakha data peer
मौन रह के भी मुरशद
बहुत कुछ बोल देते हैं |
वो अपनी आँखों से हमारी
श्रद्धा को तौल लेते हैं |
जो कामना नहीं भावना लेके जाता है दर पे,
उसके लिए तो दाता अपना दिल खोल देते हैं..||
❤जै लाला वाले दी❤
❤Lakh data peer❤
Home
Subscribe to:
Posts (Atom)